¡Sorpréndeme!

ਸਾਬਕਾ ਜੱਜ ਗੁਰਪਾਲ ਸਿੰਘ ਨੇ ਕੀਤੀ ਖ਼ੁਦਕੁਸ਼ੀ | Former Judge Gurpal Singh | OneIndia Punjabi

2023-02-10 3 Dailymotion

ਮ੍ਰਿਤਕ ਗੁਰਪਾਲ ਸਿੰਘ ਨੇ ਮਰਨ ਤੋਂ ਪਹਿਲਾਂ ਇੱਕ ਸੁਸਾਇਡ ਨੋਟ ਵੀ ਲਿਖਿਆ, ਜਿਸ 'ਚ ਉਹਨਾਂ ਤਰਨਤਾਰਨ ਦੇ ਸਾਬਕਾ ਐਸ ਐਸ ਪੀ ਗੁਰਕਿਰਪਾਲ ਸਿੰਘ, ਅਮਨਦੀਪ ਸ਼ਰਮਾ ਜੋ ਕੋਪਰੇਟਿਵ ਬੈਂਕ ਸੰਗਰੂਰ 'ਚ ਕੰਮ ਕਰਦਾ ਹੈ ਅਤੇ ਕੁਝ ਹੋਰ ਵਿਅਕਤੀਆਂ ਨੂੰ ਆਪਣੀ ਮੋਤ ਦਾ ਜ਼ਿੰਮੇਵਾਰ ਦੱਸਿਆ ਹੈ |
.
Former judge Gurpal Singh committed sui.cide.
.
.
.
#formerjudgegurpalsingh #punjabnews #punjab